ਹਿਊ ਲਈ ਜਰੂਰੀ ਗੱਲਾਂ

ਐਪ-ਅੰਦਰ ਖਰੀਦਾਂ
7.11 ਹਜ਼ਾਰ ਸਮੀਖਿਆਵਾਂ
ਸਮੱਗਰੀ ਰੇਟਿੰਗ
ਹਰੇਕ ਲਈ
10 ਲੱਖ+
ਡਾਊਨਲੋਡ
ਸਮੱਗਰੀ ਰੇਟਿੰਗ
ਹਰੇਕ ਲਈ
ਐਪ-ਅੰਦਰ ਖਰੀਦਾਂ
ਹੋਰ ਜਾਣੋ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

ਆਪਣੇ ਸਮਾਰਟ ਹੋਮ ਵਿੱਚ ਅਸੀਮਿਤ ਸੰਭਾਵਨਾਵਾਂ ਦੀ ਕਲਪਨਾ ਕਰੋ। ਆਪਣੇ ਮੂਡ ਵਿੱਚ ਦ੍ਰਿਸ਼ ਅਤੇ ਤੇਜ਼ ਪ੍ਰਭਾਵ ਸੈਟ ਕਰੋ।

ਫਿਲਿਪਸ ਹਿਊ ਐਂਟਰਟੇਨਮੈਂਟ ਨਾਲ ਆਪਣੇ ਮਨੋਰੰਜਨ ਖੇਤਰ ਵਿੱਚ ਡਾਂਸ ਸੰਵੇਦਨਸ਼ੀਲਤਾ ਦਾ ਅਨੁਭਵ ਕਰੋ। ਆਪਣੇ IKEA TRADFRI ਗੇਟਵੇ ‘ਤੇ ਹੋਰ ਰੰਗਦਾਰ ਵਾਤਾਵਰਣ ਦਾ ਆਨੰਦ ਮਾਣੋ।

ਸੂਰਜ ਚੜ੍ਹਣ ਤੋਂ ਛਿਪਣ ਤੱਕ ਸ਼ਡਿਊਲ ਅਤੇ ਆਟੋਮੇਸ਼ਨ ਨਾਲ ਹੋਰ ਕੰਟਰੋਲ ਵਿੱਚ ਮਹਿਸੂਸ ਕਰੋ। ਵਿਜੇਟ, ਸ਼ਾਰਟਕੱਟ, ਕਵਿੱਕ ਸੈਟਿੰਗ ਟਾਇਲਾਂ, ਅਤੇ ਵੀਅਰ OS ਤੁਹਾਡੀਆਂ ਸਮਾਰਟ ਲਾਇਟਾਂ ਵਿੱਚੋਂ ਜ਼ਿਆਦਾ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ।

ਅਨੇਕਾਂ ਬ੍ਰਿਜਾਂ ਨੂੰ ਉਹਨਾਂ ਵਿਚਕਾਰ ਸਵਿੱਚ ਕੀਤੇ ਬਿਨਾਂ ਲਗਾਤਾਰ ਕੰਟਰੋਲ ਕਰੋ।

ਸਮੱਰਥਿਤ ਡਿਵਾਇਸ
• ਫਿਲਿਪਸ ਹਿਊ ਬ੍ਰਿਜ
• ਫਿਲਿਪਸ ਹਿਊ ਬਲੂਟੂਥ ਲਾਇਟਸ
• IKEA TRÅDFRI ਗੇਟਵੇ
• deCONZ (ਕੋਨਬੀ)
• diyHue
• LIFX

ਦ੍ਰਿਸ਼ ਅਤੇ ਪ੍ਰਭਾਵ
ਆਪਣੀਆਂ ਫੋਟੋਆਂ ਜਾਂ ਸ਼ਾਮਿਲ ਫੋਟੋ ਲਾਇਬ੍ਰੇਰੀ ਤੋਂ ਸੰਪੂਰਨ ਵਾਤਾਵਰਣ ਤਿਆਰ ਕਰੋ। ਸਪੈਸ਼ਲ ਐਨੀਮੇਸ਼ਨ ਜਿਵੇਂ ਲਾਵਾ, ਫਾਇਰਪਲੇਸ, ਫਾਇਰਵਰਕਸ ਜਾਂ ਲਾਇਟਨਿੰਗ ਦਾ ਅਨੁਭਵ ਕਰੋ।

ਫੇਡਿੰਗ ਲਾਇਟਾਂ ਨਾਲ ਸੂਰਜ ਚੜ੍ਹਣ ‘ਤੇ ਜਾਗ ਜਾਓ ਅਤੇ ਸੂਰਜ ਛਿਪਣ ‘ਤੇ ਸੌਣ ਲਈ ਜਾਓ।

ਆਪਣੇ ਸੰਗੀਤ ਦੀ ਬੀਟ ‘ਤੇ ਪਾਰਟੀ ਵਿੱਚ ਜਾਓ। ਸਟ੍ਰੋਬ ਇਫੈਕਟਸ ਨਾਲ ਡਿਸਕੋ ਦੀ ਰਾਤ ਲਈ ਆਪਣੀਆਂ ਲਾਇਟਾਂ ਸਿੰਕ ਕਰੋ (ਅਪਡੇਟਸ 25 ਵਾਰ/ਸੈਕਿੰਡ)।

ਤੇਜ਼ ਵਰਤੋਂ
ਆਪਣੀਆਂ ਲਾਇਟਾਂ ਪ੍ਰਬੰਧਿਤ ਕਰਨ ਲਈ ਕਮਰੇ ਅਤੇ ਸੰਗਠਨ ਤਿਆਰ ਕਰੋ। ਤੁਸੀਂ ਵੱਖ-ਵੱਖ ਸੰਗਠਨਾਂ ਵਿੱਚ ਲਾਇਟ ਵੀ ਰੱਖ ਸਕਦੇ ਹੋ। ਤਾਪਮਾਨ ਸੈਂਸਰਾਂ, ਲਾਇਟਾਂ ਦੇ ਆਸਾਨ ਕੰਟਰੋਲ ਅਤੇ ਐਪ ਖੋਲ੍ਹੇ ਬਿਨਾਂ ਰੰਗ ਅਤੇ ਚਮਕ ਸੈਟ ਕਰਨ ਲਈ ਵਿਜੇਟ ਰੱਖੋ।

ਆਪਣੇ ਕਮਰੇ ਨੂੰ ਤੇਜ਼ੀ ਨਾਲ ਖੋਲ੍ਹਣ ਲਈ ਆਪਣੀ ਹੋਮ ਸਕ੍ਰੀਨ ‘ਤੇ ਸ਼ਾਰਟਕੱਟ ਸ਼ਾਮਿਲ ਕਰੋ। ਨੋਟੀਫਿਕੇਸ਼ਨ ਪੈਨਲ ਵਿੱਚ ਇੱਕ ਵਿਕਲਪਿਕ ਨੋਟੀਫਿਕੇਸ਼ਨ ਰਾਹੀਂ ਆਪਣੀਆਂ ਲਾਇਟਾਂ ਕੰਟਰੋਲ ਕਰੋ।

Control your lights from your smartwatch. Switch on your lights right from your watch face. Create complications & shortcuts for quick access.

ਸਮਾਰਟ ਲਾਇਟਾਂ ਅਤੇ ਕੰਟਰੋਲ
ਵਿਲੱਖਣ ‘ਟੱਚਲਿੰਕ’ ਖੋਜ ਤੁਹਾਨੂੰ ਨਵੀਆਂ ਲਾਇਟਾਂ (3ਜੀ ਪੱਖੀ, ਜ਼ਿਗਬੀ) ਖੋਜਣ ਦੀ ਆਗਿਆ ਦਿੰਦੀ ਹੈ। ਆਪਣੇ ਡਿਵਾਇਸਾਂ ਦੇ ਆਸਾਨ ਸੈਟਅਪ ਲਈ ਸ਼ਾਮਿਲ ਵਿਜ਼ਾਰਡ ਵਰਤੋ।

ਤੁਸੀਂ ਆਪਣਾ ਸਹੀ ਨਿਵੇਸ਼ ਸਵਿੱਚ ਕਰਨ ਲਈ ਬਟਨ ‘ਤੇ ਦ੍ਰਿਸ਼, ਕਾਰਵਾਈਆਂ ਜਾਂ ਅਨੇਕਾਂ ਦ੍ਰਿਸ਼ ਸੈਟ ਕਰ ਸਕਦੇ ਹੋ। ਆਪਣੇ ਮਾਨੀਟਰ ਸੈਂਸਰ ਨਾਲ ਆਪਣੇ ਦਿਨ ਦੇ ਵੱਖ-ਵੱਖ ਸਮਿਆਂ ਦੌਰਾਨ ਸਹੀ ਵਾਤਾਵਰਣ ਦਾ ਅਨੁਭਵ ਕਰੋ। ਬ੍ਰਿਜ ‘ਤੁ ਤੁਹਾਡੀਆਂ ਸਾਰੀਆਂ ਰਚਨਾਵਾਂ ਸਟੋਰ ਹਨ। ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਆਸਾਨ।

ਅਡਵਾਂਸਡ
Automation allows you to have greater control of your smart home. Turn on your lights when the door opens. Adjust your ventilation when the humidity gets too high. Open or close blinds and curtains based on temperature or sunshine. ਟਾਸਕਰ ਪਲੱਗਇਨ ਰਾਹੀਂ ਬੇਅੰਤ ਆਟੋਮੇਸ਼ਨ ਸੰਭਾਵਨਾਵਾਂ ਕਨਫਿਗਰ ਕਰੋ।

ਇਸਨੂੰ ਇਸ ਤਰ੍ਹਾਂ ਬਣਾਓ ਕਿ ਜਿਵੇਂ ਤੁਸੀਂ ਘਰ ਵਿੱਚ ‘ਘਰ ਤੋਂ ਦੂਰ’ (ਘਰ ਦੇ ਕੰਟਰੋਲ ਤੋਂ ਬਾਹਰ) ਵਰਤ ਰਹੇ ਹੋਵੋ।

API ਡੀਬਗਰ ਵਰਤ ਕੇ ਆਪਣੇ ਹਿਊ ਬ੍ਰਿਜ ਨਾਲ ਸਿੱਧੇ ਤੌਰ ‘ਤੇ ਸੰਚਾਰ ਕਰੋ। ਆਪਣੇ ਹਿਊ ਬ੍ਰਿਜ ਦਾ ਤਕਨੀਕੀ ਵੇਰਵਾ ਦੇਖੋ ਅਤੇ ਇਸਦੇ ਸਰੋਤਾਂ ਜਿਵੇਂ ਲਾਇਟਾਂ ਅਤੇ ਸੈਂਸਰਾਂ ਨੂੰ ਅਪਡੇਟ ਕਰੋ।

ਕੀ ਤੁਸੀਂ ਇਹ ਸਾਰੇ ਚਾਹੁੰਦੇ ਹੋ?
ਵਿਗਿਆਪਨ-ਮੁਕਤ ਅਨੁਭਵ ਨਾਲ ਤੇਜ਼ ਪ੍ਰਦਰਸ਼ਣ। ਪੈਸੇ ਭਰ ਕੇ ਤੁਸੀਂ ਸਾਰਾ ਕੁਝ ਦੇਖ ਤੇ ਵਰਤ ਸਕਦੇ।

ਆਪਣਾ ਅਨੁਭਵ ਸਾਂਝਾ ਕਰੋ
ਸਮੁਦਾਇ: https://community.hueessentials.com
ਆਪਣੀ ਸਮਾਰਟ ਲਾਇਟਿੰਗ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ਪ੍ਰਾਪਤ ਕਰਨ ਲਈ ਤਰੀਕੇ ਖੋਜੋ।
ਅੱਪਡੇਟ ਕਰਨ ਦੀ ਤਾਰੀਖ
15 ਅਕਤੂ 2026

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
  • ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
    ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
  • ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
    ਟਿਕਾਣਾ, ਐਪ ਸਰਗਰਮੀ ਅਤੇ ਐਪ ਜਾਣਕਾਰੀ ਅਤੇ ਕਾਰਗੁਜ਼ਾਰੀ
  • ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ
  • ਡਾਟੇ ਨੂੰ ਮਿਟਾਇਆ ਨਹੀਂ ਜਾ ਸਕਦਾ
  • Google Play ਦੀ ਪਰਿਵਾਰਾਂ ਸੰਬੰਧੀ ਨੀਤੀ ਦੀ ਪਾਲਣਾ ਕਰਨ ਲਈ ਵਚਨਬੱਧ

ਰੇਟਿੰਗਾਂ ਅਤੇ ਸਮੀਖਿਆਵਾਂ

6.15 ਹਜ਼ਾਰ ਸਮੀਖਿਆਵਾਂ

ਨਵਾਂ ਕੀ ਹੈ

• Fixed an issue where all groups became hidden when rearranging favourite groups
• Fixed an issue preventing 'all lights' bridge groups from being unhidden
• Unreachable light errors are now ignored when applying power-on mode to all lights
• Migrated more features to the Hue V2 API
• The Hue V2 device ID is now shown under device details
• Natural light scenes are now hidden from automations; support will be added in a future update
• Bug fixes
ਸਮੱਗਰੀ ਰੇਟਿੰਗ
ਹਰੇਕ ਲਈ
ਐਪ-ਅੰਦਰ ਖਰੀਦਾਂ
ਹੋਰ ਜਾਣੋ

ਐਪ ਸਹਾਇਤਾ

ਵਿਕਾਸਕਾਰ ਬਾਰੇ
SmartFusionLabs
support@smartfusionlabs.com
Sibbergrubbe 36 6301 AA Valkenburg LB Netherlands
+31 6 12661540

SmartFusionLabs ਵੱਲੋਂ ਹੋਰ

ਮਿਲਦੀਆਂ-ਜੁਲਦੀਆਂ ਐਪਾਂ